ਗੂਜਰੀ ਮਹਲਾ

Goojaree, First Mehl:

ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ

O Dear One, he is born, and then dies; he continues coming and going; without the Guru, he is not emancipated.

ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥

Those mortals who become Gurmukhs are attuned to the Naam, the Name of the Lord; through the Name, they obtain salvation and honor. ||1||

ਭਾਈ ਰੇ ਰਾਮ ਨਾਮਿ ਚਿਤੁ ਲਾਈ

O Siblings of Destiny, focus your consciousness lovingly on the Lord's Name.

ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ

By Guru's Grace, one begs of the Lord God; such is the glorious greatness of the Naam. ||1||Pause||

ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ

O Dear One, so many wear various religious robes, for begging and filling their bellies.

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਜਾਈ ॥੨॥

Without devotional worship to the Lord, O mortal, there can be no peace. Without the Guru, pride does not depart. ||2||

ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ

O Dear One, death hangs constantly over his head. Incarnation after incarnation, it is his enemy.

ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥

Those who are attuned to the True Word of the Shabad are saved. The True Guru has imparted this understanding. ||3||

ਗੁਰ ਸਰਣਾਈ ਜੋਹਿ ਸਾਕੈ ਦੂਤੁ ਸਕੈ ਸੰਤਾਈ

In the Guru's Sanctuary, the Messenger of Death cannot see the mortal, or torture him.

ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥

I am imbued with the Imperishable and Immaculate Lord Master, and lovingly attached to the Fearless Lord. ||4||

ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ

O Dear One, implant the Naam within me; lovingly attached to the Naam, I lean on the True Guru's Support.

ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਮੇਟਿਆ ਜਾਈ ॥੫॥

Whatever pleases Him, He does; no one can erase His actions. ||5||

ਜੀ ਭਾਗਿ ਪਰੇ ਗੁਰ ਸਰਣਿ ਤੁਮੑਾਰੀ ਮੈ ਅਵਰ ਦੂਜੀ ਭਾਈ

O Dear One, I have hurried to the Sanctuary of the Guru; I have no love for any other except You.

ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥

I constantly call upon the One Lord; since the very beginning, and throughout the ages, He has been my help and support. ||6||

ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ

O Dear One, please preserve the Honor of Your Name; I am hand and glove with You.

ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥

Bless me with Your Mercy, and reveal to me the Blessed Vision of Your Darshan, O Guru. Through the Word of the Shabad, I have burnt away my ego. ||7||

ਜੀ ਕਿਆ ਮਾਗਉ ਕਿਛੁ ਰਹੈ ਦੀਸੈ ਇਸੁ ਜਗ ਮਹਿ ਆਇਆ ਜਾਈ

O Dear One, what should I ask of You? Nothing appears permanent; whoever comes into this world shall depart.

ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥

Bless Nanak with the wealth of the Naam, to adorn his heart and neck. ||8||3||