ਅਥ ਬਨਜਾਰਾ ਨਵਮੋ ਗੁਰੂ ਕਥਨੰ

Now begins the description of the adoption of the Trader as the Ninth Guru.

ਚੌਪਈ

CHAUPAI

ਆਗੇ ਚਲਾ ਜੋਗ ਜਟ ਧਾਰੀ

ਲਏ ਸੰਗਿ ਚੇਲਕਾ ਅਪਾਰੀ

Then taking his disciples alongwith him, Dutt, the Yogi with matted locks, moved further

ਦੇਖਤ ਬਨਖੰਡ ਨਗਰ ਪਹਾਰਾ

ਆਵਤ ਲਖਾ ਏਕ ਬਨਜਾਰਾ ॥੨੦੦॥

When, passing through the forests, cities and mountains, they went forward, there they saw a trader coming.200.

ਧਨ ਕਰ ਭਰੇ ਸਬੈ ਭੰਡਾਰਾ

ਚਲਾ ਸੰਗ ਲੈ ਟਾਡ ਅਪਾਰਾ

ਅਮਿਤ ਗਾਵ ਲਵੰਗਨ ਕੇ ਭਰੇ

ਬਿਧਨਾ ਤੇ ਨਹੀ ਜਾਤ ਬਿਚਰੇ ॥੨੦੧॥

His coffers were full of money and he was moving with a good deal of merchandise, he had many bags full of cloves and no one could enumerate them.201.

ਰਾਤਿ ਦਿਵਸ ਤਿਨ ਦ੍ਰਬ ਕੀ ਆਸਾ

ਬੇਚਨ ਚਲਾ ਛਾਡਿ ਘਰ ਵਾਸਾ

He desired for more wealth day and night and he had left his home for selling his articles

ਔਰ ਆਸ ਦੂਸਰ ਨਹੀ ਕੋਈ

ਏਕੈ ਆਸ ਬਨਜ ਕੀ ਹੋਈ ॥੨੦੨॥

He had no other desire except his trade.202.

ਛਾਹ ਧੂਪ ਕੋ ਤ੍ਰਾਸ ਮਾਨੈ

ਰਾਤਿ ਅਉ ਦਿਵਸ ਗਵਨ ਠਾਨੈ

He had no fear of sunshine and shade and he was always musing of moving forward day and night

ਪਾਪ ਪੁੰਨ ਕੀ ਅਉਰ ਬਾਤਾ

ਏਕੈ ਰਸ ਮਾਤ੍ਰਾ ਕੇ ਰਾਤਾ ॥੨੦੩॥

He had no concern for virtue and vice and he was only absorbed in the relish of trade.203.

ਤਾ ਕਹ ਦੇਖਿ ਦਤ ਹਰਿ ਭਗਤੂ

ਜਾ ਕਰ ਰੂਪ ਜਗਤਿ ਜਗ ਮਗਤੂ

ਐਸ ਭਾਤਿ ਜੋ ਸਾਹਿਬ ਧਿਆਈਐ

ਤਬ ਹੀ ਪੁਰਖ ਪੁਰਾਤਨ ਪਾਈਐ ॥੨੦੪॥

Seeing him, Dutt, the devotee of the Lord, whose person was revered throughout the world, thought in his mind that in such manner the Lord be remembered, only then that Supreme Purusha i.e. the Lord can be realized.204.

ਇਤਿ ਬਨਜਾਰਾ ਨਉਮੋ ਗੁਰੂ ਸਮਾਪਤੰ ॥੯॥

End of the description of the adoption of he Trader as the Ninth Guru.