ਮਧੁਭਾਰ ਛੰਦ ਤ੍ਵਪ੍ਰਸਾਦਿ

MADHUBHAAR STANZA BY THY GRACE

ਮੁਨਿ ਮਨਿ ਉਦਾਰ

ਗੁਨ ਗਨ ਅਪਾਰ

ਹਰਿ ਭਗਤਿ ਲੀਨ

ਹਰਿ ਕੋ ਅਧੀਨ ॥੨੧੩॥

The generous sage, full of innumerable attributes, was absorbed in the devotion of the Lord and was under the submission of the Lord.213.

ਤਜਿ ਰਾਜ ਭੋਗ

ਸੰਨ꠳ਯਾਸ ਜੋਗ

ਸੰਨ꠳ਯਾਸ ਰਾਇ

ਹਰਿ ਭਗਤ ਭਾਇ ॥੨੧੪॥

Forsaking the royal enjoyments that king of Yogis had adopted Sannyas and Yoga for the devotion and desire of meeting the Lord.214.

ਮੁਖ ਛਬਿ ਅਪਾਰ

ਪੂਰਣ ਵਤਾਰ

The beauty of the face of that perfect incarnation was enormous

ਖੜਗੰ ਅਸੇਖ

ਬਿਦਿਆ ਬਿਸੇਖ ॥੨੧੫॥

He was sharp like dagger and was also skilful in many prominent sciences.215.

ਸੁੰਦਰ ਸਰੂਪ

ਮਹਿਮਾ ਅਨੂਪ

ਆਭਾ ਅਪਾਰ

ਮੁਨਿ ਮਨਿ ਉਦਾਰ ॥੨੧੬॥

That charming sage had unique greatness, unlimited glory and generous mind.216.

ਸੰਨਯਾਸ ਦੇਵ

ਗੁਨ ਗਨ ਅਭੇਵ

ਅਬਿਯਕਤ ਰੂਪ

ਮਹਿਮਾ ਅਨੂਪ ॥੨੧੭॥

He was a god for Sannyasis and for the virtuous people he was mysterious, unmanifested and of unparalleled greatness.217.

ਸਭ ਸੁਭ ਸੁਭਾਵ

ਅਤਿਭੁਤ ਪ੍ਰਭਾਵ

ਮਹਿਮਾ ਅਪਾਰ

ਗੁਨ ਗਨ ਉਦਾਰ ॥੨੧੮॥

His temperament was auspicious, the impact marvelous and the greatness unlimited.218.

ਤਹ ਸੁਰਥ ਰਾਜ

ਸੰਪਤਿ ਸਮਾਜ

ਪੂਜੰਤ ਚੰਡਿ

ਨਿਸਿ ਦਿਨ ਅਖੰਡ ॥੨੧੯॥

There was a king name Surath there who was attached with his assets and society who worshipped Chandi uninterruptedly.219.

ਨ੍ਰਿਪ ਅਤਿ ਪ੍ਰਚੰਡ

ਸਭ ਬਿਧਿ ਅਖੰਡ

ਸਿਲਸਿਤ ਪ੍ਰਬੀਨ

ਦੇਵੀ ਅਧੀਨ ॥੨੨੦॥

The king, who was extremely powerful and had complete control of his kingdom, was skilful in all the sciences and was under the submission of the goddess.220.

ਨਿਸਦਿਨ ਭਵਾਨਿ

ਸੇਵਤ ਨਿਧਾਨ

ਕਰਿ ਏਕ ਆਸ

ਨਿਸਿ ਦਿਨ ਉਦਾਸ ॥੨੨੧॥

He served the goddess Bhavani night and day and remained unattached with only one desire in his mind.221.

ਦੁਰਗਾ ਪੁਜੰਤ

ਨਿਤਪ੍ਰਤਿ ਮਹੰਤ

ਬਹੁ ਬਿਧਿ ਪ੍ਰਕਾਰ

ਸੇਵਤ ਸਵਾਰ ॥੨੨੨॥

He used to worship Durga always in various ways and made offerings.222.

ਅਤਿ ਗੁਨ ਨਿਧਾਨ

ਮਹਿਮਾ ਮਹਾਨ

ਅਤਿ ਬਿਮਲ ਅੰਗ

ਲਖਿ ਲਜਤ ਗੰਗ ॥੨੨੩॥

That king was enromusly praiseworthy, treasure of virtues and had such a pure body that on seeing him, even the ganges felt shy.223.

ਤਿਹ ਨਿਰਖ ਦਤ

ਅਤਿ ਬਿਮਲ ਮਤਿ

ਅਨਖੰਡ ਜੋਤਿ

ਜਨੁ ਭਿਓ ਉਦੋਤ ॥੨੨੪॥

Seeing him, Dutt became extremely pure in intellect and completely lustrous.224.

ਝਮਕੰਤ ਅੰਗ

ਲਖਿ ਲਜਤ ਗੰਗ

ਅਤਿ ਗੁਨ ਨਿਧਾਨ

ਮਹਿਮਾ ਮਹਾਨ ॥੨੨੫॥

Seeing his limbs, even Ganges became shy, because he was enormously praiseworthy and a treasure of virtues.225.

ਅਨਭਵ ਪ੍ਰਕਾਸ

ਨਿਸ ਦਿਨ ਉਦਾਸ

ਅਤਿਭੁਤ ਸੁਭਾਵ

ਸੰਨ꠳ਯਾਸ ਰਾਵ ॥੨੨੬॥

The sage saw that he was bright like light, ever unattached and a king of Sannyasis with marvelous temperament.226.

ਲਖਿ ਤਾਸੁ ਸੇਵ

ਸੰਨ꠳ਯਾਸ ਦੇਵ

ਅਤਿ ਚਿਤ ਰੀਝ

ਤਿਹ ਫਾਸਿ ਬੀਝ ॥੨੨੭॥

Dutt saw his serving nature and he was extremely pleased in his mind.227.