ਦੋਹਰਾ

Dohira

ਦੋਹਰਾ:

ਤਬ ਤਾ ਸੌ ਸ੍ਰੀ ਚੰਡਿਕਾ ਐਸੇ ਕਹਿਯੋ ਬਨਾਇ

Then the goddess Chandika told the Raja,

ਤਾਂ ਚੰਡਿਕਾ ਨੇ ਉਸ ਨੂੰ ਇਸ ਤਰ੍ਹਾਂ ਕਿਹਾ,

ਸੈਨ ਮ੍ਰਿਤਕਾ ਕੀ ਰਚੋ ਤੁਮ ਮੈ ਦੇਉ ਜਿਯਾਇ ॥੪॥

‘You prepare an army of earthen statues, and I will put life in them.’(4)

ਤੂੰ ਮਿੱਟੀ ਦੀ ਸੈਨਾ ਬਣਾ, ਮੈਂ ਉਸ ਵਿਚ ਪ੍ਰਾਣ ਭਰ ਦਿਆਂਗੀ ॥੪॥