ਦੋਹਰਾ ॥

ਦੋਹਰਾ:

ਮੂੜ ਰਾਵ ਚੁਪ ਹ੍ਵੈ ਰਹਿਯੋ ਸਕਿਯੋ ਨ ਚਰਿਤ ਬਿਚਾਰਿ ॥

ਮੂਰਖ ਰਾਜਾ ਚੁਪ ਹੋ ਰਿਹਾ ਅਤੇ ਚਰਿਤ੍ਰ ਨੂੰ ਵਿਚਾਰ ਨਾ ਸਕਿਆ।

ਪ੍ਰਗਟ ਅਖਾਰੇ ਸਾਠਿ ਸਤ ਰਾਨੀ ਦਏ ਸੰਘਾਰਿ ॥੨੮॥

ਰਾਣੀ ਨੇ ਦਿਨ ਦੀਵੀਂ ਇਕ ਸੌ ਸਠ ਵੇਸਵਾਵਾਂ ਦਾ ਅਖਾੜਾ ਸੰਘਾਰ ਦਿੱਤਾ ॥੨੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੮॥੩੩੩੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੬੮॥੩੩੩੬॥ ਚਲਦਾ॥