ਮਃ

Second Mehl:

ਦੂਜੀ ਪਾਤਸ਼ਾਹੀ।

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ

Die before the one whom you love;

ਜਿਸ ਪਿਆਰੇ ਨਾਲ ਪਿਆਰ (ਹੋਵੇ), (ਜਾਤੀ ਆਦਿਕ ਦਾ) ਅਹੰਕਾਰ ਛੱਡ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ। ਆਗੈ = ਸਾਹਮਣੇ, ਦਰ ਤੇ। ਮਰਿ ਚਲੀਐ = ਆਪਾ-ਭਾਵ ਮਿਟਾ ਦੇਈਏ।

ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥

to live after he dies is to live a worthless life in this world. ||2||

ਸੰਸਾਰ ਵਿਚ ਉਸ ਤੋਂ ਬੇਮੁਖ ਹੋ ਕੇ ਜੀਊਣਾ-ਇਸ ਜੀਵਨ ਨੂੰ ਧਿੱਕਾਰ ਹੈ ॥੨॥ ਤਾ ਕੈ ਪਾਛੈ = ਉਸ ਵਲੋਂ ਮੂੰਹ ਮੋੜ ਕੇ ॥੨॥