ਦੋਹਰਾ

Dohira

ਦੋਹਰਾ:

ਰਾਨੀ ਰਾਜ ਕਮਾਵਈ ਪਤਿ ਕੀ ਕਰੈ ਕਾਨਿ

Rani governed whereas no body listened to her husband.

ਰਾਣੀ ਰਾਜ ਕਰਦੀ ਸੀ ਅਤੇ ਪਤੀ ਦੀ ਕੋਈ ਪਰਵਾਹ ਨਹੀਂ ਕਰਦੀ ਸੀ।

ਰਾਜਾ ਕੌ ਰਾਨੀ ਕਿਯਾ ਦੇਖਤ ਸਕਲ ਜਹਾਨ ॥੪॥

Whole world transformed Raja into a Rani.(4)

ਰਾਜੇ ਨੂੰ ਰਾਣੀ ਬਣਾ ਦਿੱਤਾ ਸੀ। (ਇਹ ਸਭ ਕੁਝ) ਸਾਰਾ ਸੰਸਾਰ ਵੇਖ ਰਿਹਾ ਸੀ ॥੪॥