ਸੋਰਠਾ

SORTHA

ਸੋਰਠਾ:

ਤਬ ਬੋਲਿਓ ਜਦੁਬੀਰ ਢੀਲ ਤਜੋ ਬਲਿ ਹਲਿ ਗਹੋ

Then Krishna said, “Leave your idleness and take up your plough

ਤਦ ਕਿਸ਼ਨ ਨੇ ਕਿਹਾ, ਹੇ ਬਲਰਾਮ! ਢਿਲ ਨੂੰ ਛਡ ਕੇ ਹਲ ਨੂੰ ਧਾਰਨ ਕਰ।

ਰਹੀਯੋ ਤੁਮ ਮਮ ਤੀਰ ਆਗੈ ਪਾਛੈ ਜਾਹੁ ਜਿਨਿ ॥੧੭੬੧॥

Be near me and do not go anywhere.”1761.

ਮੇਰੇ ਨੇੜੇ ਰਹੀਂ, ਅਗੇ ਪਿਛੇ ਨਾ ਜਾਈਂ ॥੧੭੬੧॥