ਦੋਹਰਾ ॥

ਦੋਹਰਾ:

ਬਿਸਿਖ ਪਹੂਚ︀ਯੋ ਮੀਤ ਕੋ ਪਤਿਯਾ ਲੀਨੇ ਸੰਗ ॥

ਮਿਤਰ ਦਾ ਤੀਰ ਚਿੱਠੀ ਨੂੰ ਨਾਲ ਲੈ ਕੇ ਉਥੇ ਪਹੁੰਚਿਆ।

ਆਂਖੇ ਅਤਿ ਨਿਰਮਲ ਭਈ ਨਿਰਖਤ ਵਾ ਕੋ ਅੰਗ ॥੧੯॥

ਚਿੱਠੀ ਦੇ ਅੱਖਰ ('ਅੰਗ') ਵੇਖ ਕੇ (ਇਸਤਰੀ ਦੀਆਂ) ਅੱਖਾਂ ਬਹੁਤ ਨਿਰਮਲ ਹੋ ਗਈਆਂ ॥੧੯॥

ਚਪਲ ਕਲਾ ਸੋ ਜਬ ਕੁਅਰ ਬ︀ਯਾਹ ਬਦ︀ਯੋ ਸੁਖ ਪਾਇ ॥

ਚਪਲ ਕਲਾ ਨਾਲ ਜਦ ਕੁੰਵਰ ਨੇ ਵਿਆਹ ਕਰਨਾ ਸੁਖ ਪੂਰਵਕ ਮੰਨ ਲਿਆ,

ਵੈਸਹਿ ਸਰ ਸੌ ਬਹੁਰਿ ਲਿਖਿ ਪਤਿਯਾ ਦਈ ਚਲਾਇ ॥੨੦॥

ਤਾਂ ਉਸੇ ਤਰ੍ਹਾਂ ਫਿਰ ਚਿੱਠੀ ਲਿਖ ਕੇ ਅਤੇ ਤੀਰ ਨਾਲ ਬੰਨ੍ਹ ਕੇ ਉਸ ਨੂੰ ਚਲਾ ਦਿੱਤਾ ॥੨੦॥