ਚੌਪਈ

Chaupaee

ਚੌਪਈ:

ਸਾਹੁ ਪੁਤ੍ਰ ਤਬ ਬਚਨ ਉਚਾਰੋ

ਤਦ ਸ਼ਾਹ ਦੇ ਪੁੱਤਰ ਨੇ ਕਿਹਾ,

ਸੁਨੋ ਬੈਦ ਉਪਚਾਰ ਹਮਾਰੋ

The Shah’s son suggested, ‘Dear Hakim, listen to me, my remedy,

ਹੇ ਵੈਦ! ਮੇਰਾ ਇਲਾਜ ਸੁਣੋ।

ਹਮਰੋ ਇਹ ਆਗੇ ਦੁਖ ਭਯੋ

ਮੈਨੂੰ ਵੀ (ਇਕ ਵਾਰ) ਅਗੇ ਇਹ ਦੁਖ ਹੋਇਆ ਸੀ

ਇਹ ਉਪਚਾਰ ਦੂਰਿ ਹ੍ਵੈ ਗਯੋ ॥੨੮॥

‘Previously I suffered as well and through this it was remedied.’(28)

(ਜੋ) ਇਹ ਇਲਾਜ ਕਰਨ ਨਾਲ ਦੂਰ ਹੋ ਗਿਆ ਸੀ ॥੨੮॥