ਚੌਪਈ

Chaupaee

ਚੌਪਈ:

ਯਹ ਸਭ ਭੇਦ ਨ੍ਰਿਪਤਿ ਜਿਯ ਜਾਨੈ

ਇਸ ਸਾਰੇ ਭੇਦ ਨੂੰ ਰਾਜਾ ਮਨ ਵਿਚ ਸਮਝਦਾ ਸੀ,

ਮੂਰਖ ਨਾਰਿ ਬਾਤ ਪਛਾਨੈ

The Raja in fact knew all these happenings but the foolish woman had not discerned.

ਪਰ ਉਹ ਮੂਰਖ ਇਸ ਗੱਲ ਨੂੰ ਨਹੀਂ ਸਮਝਦੀ ਸੀ।

ਰਾਜਾ ਅਵਰ ਤ੍ਰਿਯਾਨ ਬੁਲਾਵੈ

The Raja in fact knew all these happenings but the foolish woman had not discerned.

ਰਾਜਾ ਹੋਰਨਾਂ ਔਰਤਾਂ ਨੂੰ ਬੁਲਾਉਂਦਾ ਸੀ

ਭਾਤਿ ਭਾਤਿ ਕੇ ਭੋਗ ਕਮਾਵੈ ॥੧੬॥

The Raja himself used to invite many other ladies to make love with them.(16)

ਅਤੇ (ਉਨ੍ਹਾਂ ਨਾਲ) ਭਾਂਤ ਭਾਂਤ ਦੇ ਭੋਗ ਕਰਦਾ ਸੀ ॥੧੬॥