ਭੁਜੰਗ ਛੰਦ ॥

Bhujang Chhand

ਭੁਜੰਗ ਛੰਦ:

ਕਿਤੀ ਬਾਹ ਕਾਟੇ ਕਿਤੇ ਪਾਵ ਤੋਰੇ ॥

ਕਈਆਂ ਦੀਆਂ ਬਾਂਹਵਾਂ ਵਢ ਦਿੱਤੀਆਂ ਅਤੇ ਕਿਤਨਿਆਂ ਦੇ ਪੈਰ ਤੋੜ ਦਿੱਤੇ।

ਮਹਾ ਜੁਧ ਸੋਡੀਨ ਕੇ ਛਤ੍ਰ ਛੋਰੇ ॥

Many had their arms and feet cut and the proud ones lost their royalcanopies,.

ਮਹਾਨ ਸੂਰਮਿਆਂ ਦੇ ਛਤ੍ਰ ਉਡਾ ਦਿੱਤੇ।

ਕਿਤੇ ਪੇਟ ਫਾਟੇ ਕਿਤੇ ਠੌਰ ਮਾਰੇ ॥

ਕਈਆਂ ਦੇ ਪੇਟ ਫਟ ਗਏ ਅਤੇ ਕਈ ਉਥੇ ਹੀ ਮਾਰੇ ਗਏ।

ਗਿਰੇ ਭਾਤਿ ਐਸੀ ਸੁ ਮਾਨੋ ਮੁਨਾਰੇ ॥੨੫॥

Some had their stomachs gashed and fell like minarets.(25)

ਇਸ ਤਰ੍ਹਾਂ ਡਿਗ ਪਏ ਹਨ ਮਾਨੋ ਮੁਨਾਰੇ ਹੋਣ ॥੨੫॥