ਦੋਹਰਾ

Dohira

ਦੋਹਰਾ:

ਰਾਇ ਭਜ︀ਯੋ ਤ੍ਰਿਯ ਮਤ ਕਰਿ ਸਾਠਿ ਮੁਹਰ ਦੈ ਤਾਹਿ

Intoxicating the woman and leaving sixty gold coins, the Raja ran away.

ਉਸ ਇਸਤਰੀ ਨੂੰ ਬੇਹੋਸ਼ ਕਰ ਕੇ ਅਤੇ ਸੱਠ ਮੋਹਰਾਂ ਦੇ ਕੇ ਰਾਜਾ ਭਜ ਗਿਆ

ਆਨਿ ਬਿਰਾਜ੍ਰਯੋ ਧਾਮ ਮੈ ਕਿਨਹੂੰ ਹੇਰਿਯੋ ਵਾਹਿ ॥੪੮॥

Without being noticed by anybody he returned and settled down in his own house.( 48)

ਅਤੇ ਆਪਣੇ ਘਰ ਵਿਚ ਆ ਗਿਆ, ਉਸ ਨੂੰ ਕਿਸੇ ਨੇ ਵੀ ਨਾ ਵੇਖਿਆ ॥੪੮॥