ਬ੍ਰਹਮਾ ਬਾਚ

Speech of Brahma:

ਬ੍ਰਹਮਾ ਨੇ ਕਿਹਾ:

ਤੋਟਕ ਛੰਦ

TOTAK

ਤੋਟਕ ਛੰਦ:

ਜਬ ਹੀ ਇਹ ਭੂਪਤਿ ਜਨਮ ਲੀਓ

ਜਦੋਂ ਹੀ ਇਸ ਰਾਜੇ ਨੇ ਜਨਮ ਲਿਆ ਸੀ,

ਤਜਿ ਧਾਮ ਤਬੈ ਬਨਿਬਾਸੁ ਕੀਓ

“When this king was born, he left his home and went to the forest

ਤਦੋਂ ਹੀ ਘਰ ਛਡ ਕੇ (ਇਸ ਨੇ) ਬਨ ਵਿਚ ਵਾਸਾ ਕਰ ਲਿਆ ਸੀ।

ਤਪਸਾ ਕਰਿ ਕੈ ਜਗ ਮਾਤ ਰਿਝਾਯੋ

ਤਪਸਿਆ ਕਰ ਕੇ (ਇਸ ਨੇ) ਜਗਤ ਮਾਤਾ (ਦੇਵੀ) ਨੂੰ ਪ੍ਰਸੰਨ ਕਰ ਲਿਆ

ਤਹ ਤੇ ਅਰਿ ਜੀਤਨ ਕੋ ਬਰੁ ਪਾਯੋ ॥੧੫੩੭॥

With great austerities, he pleased the goddess Chandika from whom he obtained the boon of conquering the enemy.1537.

ਅਤੇ ਉਸ ਤੋਂ ਵੈਰੀ ਨੂੰ ਜਿਤਣ ਦਾ ਵਰ ਪ੍ਰਾਪਤ ਕਰ ਲਿਆ ॥੧੫੩੭॥