ਚੌਪਈ

Chaupaee

ਚੌਪਈ:

ਭਲੌ ਵਹੈ ਜੋ ਭੋਗ ਕਮਾਵੈ

‘One who indulges in lovemaking is favoured,

ਉਹੀ ਚੰਗਾ ਹੈ ਜੋ ਭੋਗ ਕਰਦਾ ਹੈ

ਭਾਤਿ ਭਾਤਿ ਸੋ ਦਰਬੁ ਲੁਟਾਵੈ

‘And he fritters away wealth in various forms.

ਅਤੇ ਤਰ੍ਹਾਂ ਤਰ੍ਹਾਂ ਨਾਲ ਧਨ ਲੁਟਾਉਂਦਾ ਹੈ।

ਨਿਜੁ ਤ੍ਰਿਯ ਸਾਥ ਨੇਹ ਲਗੈਯੇ

‘One should not indulge in the one whom one cannot own,

ਤਦ ਤਕ ਆਪਣੀ ਇਸਤਰੀ ਨਾਲ ਪ੍ਰੇਮ ਨਹੀਂ ਕਰਨਾ ਚਾਹੀਦਾ

ਜੋ ਜਿਤ ਜਗ ਆਪਨ ਕਹੈਯੈ ॥੨੦॥

‘And unless one has won over, one should not declare her as his own.(20)

ਜਦ ਤਕ ਜਗਤ ਨੂੰ ਜਿਤ ਕੇ ਆਪਣਾ ਨਹੀਂ ਬਣਾ ਲਿਆ ਜਾਂਦਾ ॥੨੦॥