ਚੌਪਈ

Chaupaee

ਚੌਪਈ:

ਸਭ ਭੂਪਨ ਨ੍ਰਿਪ ਐਸ ਸੁਨਾਯੋ

ਸਾਰਿਆਂ ਰਾਜਿਆਂ ਨੂੰ ਰਾਜੇ (ਕੰਨਿਆਂ ਦੇ ਪਿਤਾ) ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ

ਆਪ ਜੁਧ ਕੋ ਬਿਵਤ ਬਨਾਯੋ

Then the Raja informed all of them and, himself, commenced preparations for the war.

ਅਤੇ ਆਪ ਯੁੱਧ ਦੀ ਵਿਉਂਤ ਬਣਾਈ।

ਜੋ ਕੋਊ ਤੁਮਲ ਜੁਧ ਹ︀ਯਾਂ ਕਰ ਹੈ

ਜੋ ਕੋਈ ਇਥੇ ਘਮਸਾਨ ਯੁੱਧ ਕਰੇਗਾ,

ਵਹੈ ਯਾਹਿ ਕੰਨ︀ਯਾ ਕਹੁ ਬਰਿ ਹੈ ॥੧੩॥

He announced, ‘Whosoever wins the war, will marry my daughter.’(13)

ਉਹੀ ਇਸ ਕੰਨਿਆਂ ਨੂੰ ਵਰੇਗਾ ॥੧੩॥