ਰਾਜਾ ਬਾਚ ॥
ਰਾਜੇ ਨੇ ਕਿਹਾ:
ਚੌਪਈ ॥
ਚੌਪਈ:
ਤਾਹਿ ਤਬੈ ਪੂਛਿਯੋ ਨ੍ਰਿਪ ਆਈ ॥
ਤਦ ਰਾਜੇ ਨੇ ਆ ਕੇ ਪੁਛਿਆ,
ਕ︀ਯੋ ਰੋਵਤ ਦੁਹਿਤਾ ਸੁਖਦਾਈ ॥
ਹੇ ਸੁਖ ਦੇਣ ਵਾਲੀ ਬੇਟੀ! ਕਿਉਂ ਰੋਂਦੀ ਹੈਂ।
ਜੋ ਆਗ︀ਯਾ ਮੁਹਿ ਦੇਹੁ ਸੁ ਕਰਿਹੌਂ ॥
ਜੋ ਤੂੰ ਮੈਨੂੰ ਕਹੇਂਗੀ, ਉਹੀ ਕਰਾਂਗਾ।
ਤੈ ਕੋਪੀ ਜਿਹ ਪਰ ਤਿਹ ਹਰਿਹੌਂ ॥੧੦॥
ਜਿਸ ਉਤੇ ਤੂੰ ਗੁੱਸੇ ਹੈਂ, ਉਸ ਨੂੰ ਮਾਰ ਦਿਆਂਗਾ ॥੧੦॥