ਦੋਹਰਾ

Dohira

ਦੋਹਰਾ:

ਤ੍ਰਿਯ ਜਾਨ︀ਯੋ ਸੋਯੋ ਨ੍ਰਿਪਤਿ ਗਈ ਜਾਰਿ ਪਹਿ ਧਾਇ

Deeming the Raja to be in deep sleep, she ran and reached her lover,

ਇਸਤਰੀ ਨੇ ਰਾਜੇ ਨੂੰ ਸੁੱਤਾ ਹੋਇਆ ਜਾਣ ਕੇ (ਤੁਰਤ) ਯਾਰ ਕੋਲ ਚਲੀ ਗਈ।

ਜਾਗਤ ਕੋ ਸੋਵਤ ਸਮਝਿ ਭੇਦ ਲਹਾ ਕੁਕਾਇ ॥੨੭॥

But she had not acquiesced the secret and had, mistakenly, taken a person fully awake as in deep slumber.(27)

ਜਾਗਦੇ ਨੂੰ ਸੁੱਤਾ ਹੋਇਆ ਸਮਝ ਕੇ ਉਸ ਖੋਟੇ ਚਰਿਤ੍ਰ ਵਾਲੀ (ਗਣੀ) ਨੇ ਭੇਦ ਨੂੰ ਬਿਲਕੁਲ ਨਾ ਸਮਝਿਆ ॥੨੭॥