ਚੌਪਈ

Chaupaee

ਚੌਪਈ:

ਜੋ ਤਿਨ ਕਹੀ ਸੁ ਬਨਿਕਨ ਮਾਨੀ

ਉਸ ਨੇ ਜਿਵੇਂ ਕਿਹਾ, ਉਸੇ ਤਰ੍ਹਾਂ ਬਨੀਏ ਨੇ ਕੀਤਾ

ਕਛੂ ਸੰਕ ਚਿਤ ਬੀਚ ਆਨੀ

The Shah acted the way he was asked, he did not get any doubt in his mind,

ਅਤੇ ਮਨ ਵਿਚ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ ਲਿਆਂਦਾ।

ਮੁਹਰੈ ਅਧਿਕ ਆਨਿ ਕਰ ਦਈ

(ਉਸ ਨੇ) ਬਹੁਤ ਅਧਿਕ ਮੋਹਰਾਂ ਲਿਆ ਕੇ ਦਿੱਤੀਆਂ।

ਤਸਕਰ ਡਾਰਿ ਗੁਥਰਿਯਹਿ ਲਈ ॥੬॥

Brought lot of gold-coins and handed over to that swindler.(6)

ਚੋਰ ਨੇ (ਉਨ੍ਹਾਂ ਨੂੰ) ਗੁੱਥੀਆਂ ਵਿਚ ਪਾ ਲਿਆ ॥੬॥