ਚੌਪਈ

Chaupaee

ਚੌਪਈ:

ਤਬ ਜੋਗੀ ਹਸਿ ਬਚਨ ਉਚਾਰੋ

Then the Yogi jovially articulated,

ਤਦ ਜੋਗੀ ਨੇ ਹਸ ਕੇ ਬਚਨ ਕਹੇ,

ਸੁਨਹੁ ਰਾਵ ਜੂ ਗ︀ਯਾਨ ਹਮਾਰੋ

‘Listen to me, my sovereign,

ਹੇ ਰਾਜਨ! ਸਾਡਾ ਗਿਆਨ ਸੁਣੋ।

ਸੋ ਜੋਗੀ ਜੋ ਜੋਗ ਪਛਾਨੈ

‘The one who comprehends the yoga,

ਜੋਗੀ ਉਹ ਹੈ ਜੋ ਜੋਗ ਨੂੰ ਪਛਾਣਦਾ ਹੈ

ਸਤਿ ਨਾਮੁ ਬਿਨੁ ਅਵਰੁ ਜਾਨੈ ॥੧੫॥

Is a yogi and without Satnam recognises none else.(15)

ਅਤੇ ਸਤਿਨਾਮ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਜਾਣਦਾ ॥੧੫॥