ਦੋਹਰਾ

Dohira

ਦੋਹਰਾ:

ਤਬ ਰਾਜੇ ਐਸੇ ਕਹਾ ਯਾ ਤ੍ਰਿਯ ਕਛੂ ਦੇਉਾਂ

Then Raja ordered not to give anything to the woman,

ਤਦ ਰਾਜੇ ਨੇ ਇਸ ਤਰ੍ਹਾਂ ਸੋਚਿਆ ਕਿ ਇਸ ਨੂੰ ਕੁਝ ਨਹੀਂ ਦਿਆਂਗਾ

ਨਾਮ ਜਾਰ ਕੋ ਲੈ ਤੁਰਤ ਯਾ ਕੋ ਧਨੁ ਹਰਿ ਲੇਉਾਂ ॥੧੧॥

And, on the pretext of her friend, deprived her in all respect.(11)

ਅਤੇ ਯਾਰ ਦਾ ਨਾਮ ਲੈ ਕੇ ਤੁਰਤ ਹੀ ਇਸ ਪਾਸੋਂ ਧਨ ਖੋਹ ਲਵਾਂਗਾ ॥੧੧॥