ਚੌਪਈ

Chaupaee

ਚੌਪਈ:

ਜੁ ਮੈ ਤੁਮੈ ਸਿਵ ਬਾਨੀ ਕਹੀ

‘What I told you about Shiva’s utterances,

ਮੈਂ ਤੁਹਾਨੂੰ ਜਿਹੜੀ ਸ਼ਿਵ-ਬਾਣੀ ਕਹੀ ਸੀ,

ਵਹੈ ਬਾਤ ਤੁਮਰੇ ਗ੍ਰਿਹ ਲਹੀ

‘I have seen that happening in your house.

ਉਹੀ ਗੱਲ (ਮੈਂ) ਤੁਹਾਡੇ ਘਰ ਵਿਚ ਵੇਖੀ ਹੈ।

ਛੋਰਿ ਸਸਤ੍ਰ ਚਲਿ ਤੁਰਤ ਨਿਹਾਰਹੁ

ਸ਼ਸਤ੍ਰਾਂ ਨੂੰ ਛਡ ਕੇ ਤੁਰਤ ਚਲ ਕੇ ਵੇਖੋ

ਕਛੂ ਕੋਪ ਨਹਿ ਹ੍ਰਿਦੈ ਬਿਚਾਰਹੁ ॥੧੦॥

‘Now leaving the Shastras come with me, and please don’t get angry.’(10)

ਅਤੇ ਮਨ ਵਿਚ ਜ਼ਰਾ ਜਿੰਨਾ ਗੁੱਸਾ ਨਾ ਕਰੋ ॥੧੦॥