ਦੋਹਰਾ ॥
Dohira
ਦੋਹਰਾ:
ਗੁਦਾ ਭੋਗ ਭੇ ਤੇ ਨ੍ਰਿਪਤਿ ਮਨ ਮਹਿ ਰਹਿਯੋ ਲਜਾਇ ॥
With annul sex; Raja had felt himself much humiliated,
ਗੁਦਾ-ਭੋਗ ਕਰ ਕੇ ਰਾਜਾ ਮਨ ਵਿਚ ਬਹੁਤ ਲਜਾਇਆ।
ਤਾ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ ਬੁਲਾਇ ॥੨੦॥
And from then on abandoned ruining the virtuosity of other’swomen.(20)(1)
ਉਸ ਦਿਨ ਤੋਂ ਕਿਸੇ ਵੀ ਇਸਤਰੀ ਨੂੰ (ਰਾਜੇ ਨੇ ਆਪਣੇ) ਨੇੜੇ ਨਾ ਬੁਲਾਇਆ ॥੨੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੪॥੨੬੭੨॥ਅਫਜੂੰ॥
134th Parable of Auspicious ChritarsConversation of the Raja and the Minister,Completed With Benediction. (134)(2670)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੪॥੨੬੭੨॥ ਚਲਦਾ॥