ਚੌਪਈ

Chaupaee

ਚੌਪਈ:

ਜਾ ਦਿਨ ਮੀਤ ਪਿਯਾਰੋ ਪੈਯੈ

She thought, the day she achieved her lover, she would feel sanctified.

ਜਿਸ ਦਿਨ (ਮੈਂ) ਪਿਆਰੇ ਮਿਤਰ ਨੂੰ ਪ੍ਰਾਪਤ ਕਰਾਂਗੀ,

ਤੌਨ ਘਰੀ ਉਪਰ ਬਲਿ ਜੈਯੈ

ਉਸ ਘੜੀ ਉਤੇ (ਮੈਂ) ਕੁਰਬਾਨ ਜਾਵਾਂਗੀ।

ਬਿਰਹੁ ਬਧੀ ਚੇਰੀ ਤਿਹ ਭਈ

To save the alienation, she decided o accepted his enslavement

ਬਿਰਹੋਂ ਦੀ ਵਿੰਨ੍ਹੀ ਹੋਈ ਉਸ ਦੀ ਦਾਸੀ ਬਣ ਗਈ

ਬਿਸਰਿ ਲਾਜ ਲੋਗਨ ਕੀ ਗਈ ॥੧੭॥

without the care of the people’s talk.(17)

ਅਤੇ ਲੋਕ-ਲਾਜ ਵਿਸਰ ਗਈ ॥੧੭॥