ਚੌਪਈ

Chaupaee

ਚੌਪਈ:

ਉਰੀਚੰਗ ਉਚਿਸ੍ਰਵ ਰਾਜਾ

ਉਰੀਚੰਗ ਵਿਚ ਉਚਿੱਸ਼੍ਰਵ (ਨਾਂ ਦਾ ਇਕ) ਰਾਜਾ ਸੀ।

ਜਾ ਕੀ ਤੁਲਿ ਕਹੂੰ ਨਹਿ ਸਾਜਾ

In the city of Uric hang, there lived a Raja named Uchsrav; there was none other like him.

ਜਿਸ ਦੇ ਸਮਾਨ ਹੋਰ ਕਿਸੇ ਦੀ ਸ਼ਾਨ ਸ਼ੌਕਤ ਨਹੀਂ ਸੀ।

ਰੂਪ ਕਲਾ ਤਾ ਕੀ ਵਰ ਨਾਰੀ

ਰੂਪ ਕਲਾ ਨਾਂ ਦੀ ਉਸ ਦੀ ਸ੍ਰੇਸ਼ਠ ਨਾਰੀ ਸੀ,

ਮਾਨਹੁ ਕਾਮ ਕੰਦਲਾ ਪ︀ਯਾਰੀ ॥੧॥

Roop Kala was his woman; and she was embodiment of the Cupid.(1)

ਮਾਨੋ ਕਾਮ ਕੰਦਲਾ ਵਰਗੀ ਪਿਆਰੀ ਹੋਵੇ ॥੧॥