ਦੋਹਰਾ ॥
Dohira
ਦੋਹਰਾ:
ਪਲਕਾ ਪਰ ਤੇ ਰਾਨਿਯਹਿ ਸੋਤ ਨ੍ਰਿਪਤਿ ਕੋ ਡਾਰਿ ॥
By toppling over the bed on which Raja was sleeping,
ਪਲੰਘ ਉਤੇ ਸੁੱਤੇ ਹੋਏ ਰਾਜੇ ਨੂੰ ਰਾਣੀ ਨੇ ਥਲੇ ਸੁਟ ਕੇ
ਸਿਖ︀ਯ ਤੁਰਤੁ ਸਿਵ ਕੋ ਕਿਯੋ ਐਸੋ ਚਰਿਤ ਸੁਧਾਰਿ ॥੧੨॥
Through this manoeuvre, Rani turned Raja into a devotee of Shiva.(12)(1)
ਤੁਰਤ ਸ਼ਿਵ ਦਾ ਸ਼ਿਸ਼ ਬਣਾਇਆ, ਇਸ ਤਰ੍ਹਾਂ ਦਾ ਚਰਿਤ੍ਰ ਕੀਤਾ ॥੧੨॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੦॥੨੫੭੫॥ਅਫਜੂੰ॥
130th Parable of Auspicious Chritars Conversation of the Raja and the Minister, Completed With Benediction. (130) (2573)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੦॥੨੫੭੫॥ ਚਲਦਾ॥