ਅੜਿਲ

ARIL

ਅੜਿਲ:

ਦ੍ਰਪਨਿਨਿ ਮੁਖ ਤੇ ਸਬਦ ਸੁ ਆਦਿ ਉਚਾਰੀਐ

ਪਹਿਲਾਂ 'ਦ੍ਰਪਨਿਨਿ' (ਹੰਕਾਰੀ ਹੋਈ ਨਦੀ) ਸ਼ਬਦ ਮੁਖ ਤੋਂ ਕਹੋ।

ਸੁਤ ਚਰ ਕਹਿ ਕਰ ਨਾਥ ਸਬਦ ਦੇ ਡਾਰੀਐ

(ਫਿਰ) 'ਸੁਤ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਹਿਚਾਨੀਐ ॥੧੦੪੩॥

Saying the word “Darpanani”, mention the words “Satcharnaath” and “Shatru” at the end, and recognize all the names of Tupak.1043.

(ਇਸ ਨੂੰ) ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੧੦੪੩॥