ਚੌਪਈ ॥

ਚੌਪਈ:

ਸੰਮਸ ਨਾਮ ਸੁਤਾ ਕੋ ਧਰਿਯੋ ॥

ਲੜਕੀ ਦਾ ਨਾਂ ਸ਼ਮਸ ਰਖਿਆ ਗਿਆ

ਢੋਲਾ ਨਾਮ ਪੂਤ ਉਚਰਿਯੋ ॥

ਅਤੇ ਲੜਕੇ ਦਾ ਨਾਂ ਢੋਲਾ ਦਸਿਆ ਗਿਆ।

ਖਾਰਿਨ ਬੀਚ ਡਾਰਿ ਦੋਊ ਬ੍ਰਯਾਹੇ ॥

ਦੋਹਾਂ ਨੂੰ ਖਾਰਿਆਂ ਵਿਚ ਪਾ ਕੇ ਵਿਆਹਿਆ ਗਿਆ।

ਭਾਤਿ ਭਾਤਿ ਸੌ ਭਏ ਉਮਾਹੇ ॥੧੧॥

ਕਈ ਤਰ੍ਹਾਂ ਦੀਆਂ ਖ਼ੁਸ਼ੀਆਂ ਹੋਣ ਲਗੀਆਂ ॥੧੧॥