ਸੋਰਠਾ ॥
Sortha
ਸੋਰਠਾ:
ਸਕਿਯੋ ਨ ਭੇਦ ਪਛਾਨਿ ਇਹ ਛਲ ਸੋ ਛੈਲੀ ਛਲ︀ਯੋ ॥
He (Himmat Singh) was taken in through a clever stint withoutunderstanding,
(ਰਾਜਾ) ਇਸ ਭੇਦ ਨੂੰ ਨਾ ਪਛਾਣ ਸਕਿਆ ਅਤੇ ਇਸ ਛਲ ਨਾਲ ਇਸਤਰੀ ਨੇ ਛਲ ਲਿਆ।
ਰਹਿਯੋ ਮੋਨਿ ਮੁਖਿ ਠਾਨਿ ਨਾਰ ਰਹਿਯੋ ਨਿਹੁਰਾਇ ਕੈ ॥੨੮॥
And he remained qu;et and kept sitting there with his head bowingdown.(28)(1)
ਉਹ (ਆਪਣੀ ਇਸਤਰੀ ਹਾਰ ਕੇ) ਅਤੇ ਗਰਦਨ ਨੀਵੀਂ ਕਰ ਕੇ ਚੁਪ ਹੋ ਕੇ ਬੈਠ ਗਿਆ ॥੨੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੩॥੨੬੫੨॥ਅਫਜੂੰ॥
133rd Parable of Auspicious ChritarsConversation of the Raja and the Minister,Completed With Benediction.(133)(2650)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੩॥੨੬੫੨॥ ਚਲਦਾ॥