ਦੋਹਰਾ ॥

ਦੋਹਰਾ:

ਸਹਿਰ ਬਟਾਲਾ ਮੌ ਬਸੈ ਮੈਗਲ ਖਾਨ ਪਠਾਨ ॥

ਬਟਾਲਾ ਸ਼ਹਿਰ ਵਿਚ ਮੈਗਲ ਖ਼ਾਨ ਨਾਂ ਦਾ ਪਠਾਣ ਰਹਿੰਦਾ ਸੀ।

ਮਦ ਪੀਵਤ ਨਿਸੁ ਦਿਨ ਰਹੈ ਸਦਾ ਰਹਤ ਅਗ︀ਯਾਨ ॥੧॥

ਉਹ ਰਾਤ ਦਿਨ ਸ਼ਰਾਬ ਪੀਂਦੇ ਰਹਿਣ ਕਰ ਕੇ ਬੇਸੁਰਤ ਰਹਿੰਦਾ ਸੀ ॥੧॥