ਚੌਪਈ ॥
ਚੌਪਈ:
ਕੇਲ ਕਰਤ ਤਰੁਨੀ ਅਤਿ ਰਸੀ ॥
ਕਾਮ-ਕ੍ਰੀੜਾ ਕਰਦੀ ਉਹ ਇਸਤਰੀ ਇਤਨੀ ਮਗਨ ਹੋ ਗਈ,
ਜਨੁ ਕਰਿ ਪ੍ਰੇਮ ਫਾਸ ਜ︀ਯੋਂ ਫਸੀ ॥
ਮਾਨੋ ਪ੍ਰੇਮ ਦੀ ਫਾਹੀ ਵਿਚ ਫਸ ਗਈ ਹੋਵੇ।
ਮਨ ਮੈ ਕਹਿਯੋ ਇਸੀ ਕੇ ਬਰਿਹੌਂ ॥
(ਉਸ ਨੇ) ਮਨ ਵਿਚ ਕਿਹਾ ਕਿ ਇਸ ਨਾਲ ਵਿਆਹ ਕਰਾਂਗੀ।
ਨਾਤਰ ਮਾਰਿ ਕਟਾਰੀ ਮਰਿਹੌਂ ॥੮॥
ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੮॥