ਚੌਪਈ

Chaupaee

ਚੌਪਈ:

ਕੰਨ︀ਯਾ ਰਥ ਆਰੂੜਿਤ ਭਈ

ਕੰਨਿਆ ਰਥ ਉਤੇ ਸਵਾਰ ਹੋ ਗਈ

ਜੁਧਿ ਸਮਗ੍ਰੀ ਸਭਿਯਨ ਦਈ

She climbed on a chariot and distributed the warfare arms to all.

ਅਤੇ ਸਾਰੀਆਂ ਨੂੰ ਯੁੱਧ ਦਾ ਸਾਮਾਨ ਦੇ ਦਿੱਤਾ (ਅਰਥਾਤ ਹਥਿਆਰ ਵੰਡ ਦਿੱਤੇ)।

ਸਫਾਜੰਗ ਮਹਿ ਤੁਰੈ ਨਚਾਏ

ਸੈਨਾ ਦੀਆਂ ਕਤਾਰਾਂ ਵਿਚ ਘੋੜੇ ਨਚਾਏ

ਸੁਰ ਸੁਰਪਤਿ ਦੇਖਨ ਰਨ ਆਏ ॥੨੨॥

She made the horses to dance in the field and, even, the gods came to observe.(22)

ਅਤੇ ਦੇਵਤੇ ਤੇ ਇੰਦਰ ਵੀ (ਉਸ) ਲੜਾਈ ਨੂੰ ਵੇਖਣ ਆਏ ॥੨੨॥