ਚੌਪਈ

Chaupaee

ਚੌਪਈ:

ਰਹਿਯੋ ਇਕੇਲੋ ਰਾਇ ਨਿਹਾਰਿਯੋ

The Raja remained alone with her and she said, ‘

ਰਾਜੇ ਨੂੰ (ਜਦ) ਇਕਲਿਆਂ ਵੇਖਿਆ,

ਤਬ ਜੋਗੀ ਇਹ ਭਾਤਿ ਉਚਾਰਿਯੋ

To begin with I will show you

ਤਦ ਜੋਗੀ ਨੇ ਇਸ ਤਰ੍ਹਾਂ ਕਿਹਾ,

ਚਮਤਕਾਰ ਇਕ ਤੌਹਿ ਦਿਖੈਹੌ

A miracle and, thereafter,

ਮੈਂ ਤੈਨੂੰ ਇਕ ਚਮਤਕਾਰ ਵਿਖਾਉਂਦਾ ਹਾਂ।

ਤਿਹ ਪਾਛੈ ਤੁਹਿ ਮੰਤ੍ਰ ਸਿਖੈਹੌ ॥੧੬॥

The magical charms will be taught to you.(16)

ਉਸ ਤੋਂ ਬਾਦ ਤੈਨੂੰ ਮੰਤ੍ਰ ਸਿਖਾਵਾਂਗਾ ॥੧੬॥