ਭੁਜੰਗ ਪ੍ਰਯਾਤ ਛੰਦ

Bhujang Pryaat Chhund

ਭੁਜੰਗ ਪ੍ਰਯਾਤ ਛੰਦ:

ਬਢੈ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ

ਸੁੰਦ ਅਪਸੁੰਦ ਨਾਂ ਦੇ ਦੋ ਭਾਰੀ ਦੈਂਤ ਵਿਕਸਿਤ ਹੋ ਗਏ।

ਕਰੈ ਤੀਨਹੂੰ ਲੋਕ ਜਿਨ ਕੌ ਜੁਹਾਰੀ

Sandh and Apsandh were two great devils; all the three domains paid them their obeisance.

ਉਨ੍ਹਾਂ ਨੂੰ ਤਿੰਨੋ ਲੋਕ ਪ੍ਰਨਾਮ ਕਰਦੇ ਸਨ।

ਮਹਾ ਕੈ ਤਪਸ︀ਯਾ ਸਿਵੈ ਸੋ ਰਿਝਾਯੋ

ਉਨ੍ਹਾਂ ਨੇ ਬਹੁਤ ਤਪਸਿਆ ਕਰ ਕੇ ਸ਼ਿਵ ਨੂੰ ਪ੍ਰਸੰਨ ਕਰ ਲਿਆ

ਮਰੈ ਨਾਹਿ ਮਾਰੈ ਯਹੈ ਦਾਨ ਪਾਯੋ ॥੧॥

After an extreme meditation they had obtained the boon from Shiva that they could not be killed.(1)

ਅਤੇ ਇਹ ਵਰਦਾਨ ਪ੍ਰਾਪਤ ਕੀਤਾ ਕਿ ਮਾਰਨ ਤੇ ਵੀ ਮਰ ਨਾ ਸਕਣ ॥੧॥