ਚੌਪਈ

Chaupaee

ਚੌਪਈ:

ਦੁਤਿਯ ਬਚਨ ਜੋਗੀ ਜੋ ਕਹਿਯੋ

ਜੋਗੀ ਨੇ ਜੋ ਦੂਜੀ ਗੱਲ ਕਹੀ ਸੀ,

ਸੋ ਮੈ ਹ੍ਰਿਦੈ ਬੀਚ ਦ੍ਰਿੜ ਗਹਿਯੋ

‘What the other things Yogi said, I had kept in my heart,

ਉਹ ਮੈਂ ਹਿਰਦੇ ਵਿਚ ਦ੍ਰਿੜ੍ਹ ਕਰ ਲਈ ਹੈ।

ਜੋ ਤੁਮ ਕਹੌ ਸੁ ਬਚਨ ਬਖਾਨੋ

ਜੇ ਤੁਸੀਂ ਕਹੋ (ਤਾਂ) ਉਹ ਗੱਲ ਕਹਿੰਦੀ ਹਾਂ।

ਤੁਮ ਜੋ ਸਾਚੁ ਜਾਨਿ ਜਿਯ ਮਾਨੋ ॥੫੪॥

‘I will tell you but only if you appraise it truthfully.(54)

ਜੋ ਤੁਸੀਂ ਮਨ ਵਿਚ ਸਚ ਕਰ ਕੇ ਮੰਨਣਾ ॥੫੪॥

ਮੰਦਰ ਏਕ ਉਜਾਰ ਉਸਰਿਯਹੁ

ਉਜਾੜ ਵਿਚ ਇਕ ਮੰਦਿਰ (ਭਵਨ) ਬਣਵਾਓ

ਬੈਠੇ ਤਹਾ ਤਪਸ︀ਯਾ ਕਰਿਯਹੁ

“In the wilderness, build up a temple, sitting where you do the

ਅਤੇ ਉਸ ਵਿਚ ਬੈਠ ਕੇ ਤਪਸਿਆ ਕਰੋ।

ਹੌ ਤਹ ਔਰ ਮੂਰਤਿ ਧਰ ਐਹੋ

ਉਥੇ (ਮੈਂ) ਹੋਰ ਰੂਪ ਧਾਰਨ ਕਰ ਕੇ ਆਵਾਂਗਾ

ਬ੍ਰਹਮ ਗ︀ਯਾਨ ਨ੍ਰਿਪ ਕੋ ਸਮੁਝੈਹੋ ॥੫੫॥

Meditation. “Keeping an idol there, impart the celestial knowledge to the Raja.”(55)

ਅਤੇ ਰਾਜੇ ਨੂੰ ਬ੍ਰਹਮ ਗਿਆਨ ਸਮਝਾਵਾਂਗਾ ॥੫੫॥