ਦੋਹਰਾ ॥

ਦੋਹਰਾ:

ਰੁਕਮ ਕੋਟ ਕੌ ਜੀਤਿ ਕੈ ਤਹਾ ਪਹੂਚਿਯੋ ਜਾਇ ॥

(ਸ੍ਰੀ ਕ੍ਰਿਸ਼ਨ) ਚਾਂਦੀ ਦਾ ਕਿਲ੍ਹਾ ਜਿਤ ਕੇ ਉਥੇ ਜਾ ਪਹੁੰਚੇ

ਜਹਾ ਦੁਰਗ ਕਲਧੋਤ ਕੌ ਰਾਖ︀ਯੋ ਦ੍ਰੁਗਤ ਬਨਾਇ ॥੧੭॥

ਜਿਥੇ ਸੋਨੇ ਦਾ ਕਠੋਰ (ਅਪਹੁੰਚ) ਕਿਲ੍ਹਾ ਬਣਿਆ ਹੋਇਆ ਸੀ ॥੧੭॥