ਦੋਹਰਾ ॥
Dohira
ਦੋਹਰਾ:
ਦਿਨ ਥੋਰਨ ਕੋ ਸਤ ਰਹਿਯੋ ਭਈ ਹਕੂਮਤਿ ਦੇਸ ॥
For some time she preserved her righteousness,
ਕੁਝ ਸਮੇਂ ਲਈ ਉਸ ਨੇ ਸਤ ਰਖਿਆ ਅਤੇ ਦੇਸ਼ ਉਤੇ ਹਕੂਮਤ ਕੀਤੀ।
ਰਾਜਾ ਜ︀ਯੋ ਰਾਜਹਿ ਕਿਯੋ ਭਈ ਮਰਦ ਕੇ ਭੇਸ ॥੨॥
Masquerading as a male she ruled over effectively.(2)
ਮਰਦ ਦੇ ਭੇਸ ਵਿਚ ਰਾਜੇ ਵਰਗਾ ਰਾਜ ਕੀਤਾ ॥੨॥