ਦੋਹਰਾ ॥
Dohira
ਦੋਹਰਾ:
ਕਰਮ ਰੇਖ ਕੀ ਗਤਿ ਹੁਤੇ ਭਏ ਰੰਕ ਤੇ ਰਾਇ ॥
This is how destiny prevailed, a destitute bacame Raja, she fulfilled her designs,
ਕਰਮ ਰੇਖ (ਅਰਥਾਤ ਭਾਗ) ਦੀ ਚਾਲ ਕਰ ਕੇ ਕੰਗਲੇ ਤੋਂ ਰਾਜਾ ਬਣ ਗਿਆ।
ਰਾਵਤ ਤੇ ਰਾਜਾ ਕਰੇ ਤ੍ਰਿਯਾ ਚਰਿਤ੍ਰ ਬਨਾਇ ॥੧੧॥
And no one realised her deceptive Chritar.(11)(1)
ਇਸਤਰੀ ਨੇ ਚਰਿਤ੍ਰ ਕਰ ਕੇ ਮਾਮੂਲੀ ਵਿਅਕਤੀ ਤੋਂ ਰਾਜਾ ਬਣਾ ਦਿੱਤਾ ॥੧੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਪਚੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫॥੫੨੦॥ਅਫਜੂੰ॥
Twenty-fifth Parable of Auspicious Chritars Conversation of the Raja and the Minister, Completed with Benediction. (25)(520)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੰਜੀਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫॥੫੨੦॥ ਚਲਦਾ॥