ਅਥ ਪ੍ਰੇਮ ਕਥਾ ਕਥਨੰ

Now beings the description of the episode of love

ਹੁਣ ਪ੍ਰੇਮ ਕਥਾ ਦਾ ਕਥਨ:

ਕਬਿਯੋ ਬਾਚ

Speech of the poet.

ਕਵੀ ਨੇ ਕਿਹਾ:

ਚੌਪਈ

CHAUPAI

ਚੌਪਈ:

ਹਰਿ ਕੇ ਸੰਤ ਕਬਢੀ ਸੁਨਾਊ

ਹਰਿ ਦੇ ਸੰਤਾਂ ਨੇ ਕਬਿੱਤ ('ਕਬਢੀ') ਸੁਣਾਉਂਦਾ ਹਾਂ।

ਤਾ ਤੇ ਪ੍ਰਭ ਲੋਗਨ ਰਿਝਵਾਊ

I relate the praise of the devotees of the Lord and please the saints

ਉਸ ਕਰ ਕੇ ਪ੍ਰਭੂ ਦੇ ਲੋਕਾਂ (ਭਗਤਾਂ) ਨੂੰ ਪ੍ਰਸੰਨ ਕਰਦਾ ਹਾਂ।

ਜੋ ਇਹ ਕਥਾ ਤਨਕ ਸੁਨਿ ਪਾਵੈ

ਜੋ (ਵਿਅਕਤੀ) ਇਸ ਕਥਾ ਨੂੰ ਥੋੜਾ ਜਿੰਨਾ ਵੀ ਸੁਣ ਲਵੇਗਾ,

ਤਾ ਕੋ ਦੋਖ ਦੂਰ ਹੋਇ ਜਾਵੈ ॥੨੪੮੦॥

He, who will listen to this episode slightly, all his blemishes will be removed.2480.

ਉਸ ਦਾ ਦੁਖ ਦੂਰ ਹੋ ਜਾਏਗਾ ॥੨੪੮੦॥