ਚੌਪਈ ॥

Chaupaee

ਚੌਪਈ:

ਪਿਯ ਪ︀ਯਾਰੋ ਆਯੋ ਜਬ ਜਾਨ︀ਯੋ ॥

Realizing that her (boy) friend had come, she asked her (husband)

ਜਦ ਉਸ ਨੇ ਪ੍ਰੀਤਮ ਨੂੰ ਆਇਆ ਹੋਇਆ ਜਾਣ ਲਿਆ,

ਯਾਰ ਦੂਸਰੇ ਸੰਗ ਬਖਾਨ︀ਯੋ ॥

Friend, ‘I wanted to go to urinate.

ਤਾਂ ਦੂਜੇ ਯਾਰ ਪ੍ਰਤਿ ਕਿਹਾ

ਮੈ ਅਬ ਹੀ ਲਘੁ ਕੇ ਹਿਤ ਜੈਹੋ ॥

‘When I come back you help me to tie my waist-band (because my

ਕਿ ਮੈਂ ਹੁਣ ਪਿਸ਼ਾਬ (ਲਘੂ ਸ਼ੰਕਾ) ਕਰਨ ਲਈ ਜਾ ਰਹੀ ਹਾਂ

ਆਨਿ ਨਾਰ ਤਵ ਪਾਸ ਬਧੈਹੋ ॥੫॥

Hands are smeared with henna-paste).(5)

ਅਤੇ ਆ ਕੇ ਨਾੜਾ ਤੇਰੇ ਕੋਲੋਂ ਬੰਨ੍ਹਾਵਾਂਗੀ ॥੫॥