ਚੌਪਈ

Chaupaee

ਚੌਪਈ:

ਚੌ ਚੋਬਾ ਗ੍ਰਿਹ ਬਸਤ੍ਰ ਬਨਾਯੋ

(ਉਸ ਨੇ) ਚਾਰ ਚੋਬਾਂ ਵਾਲਾ ਤੰਬੂ ('ਗ੍ਰਿਹ ਬਸਤ੍ਰ') ਬਣਵਾਇਆ

ਆਪਨ ਕੋ ਉਮਰਾਵ ਕਹਾਯੋ

He adorned four tier clothes and posed himself as an aristocrat (and he announced),

ਅਤੇ ਆਪਣੇ ਆਪ ਨੂੰ ਸਾਮੰਤ ਅਖਵਾਇਆ।

ਮੈ ਹਜਰਤਿ ਤੇ ਮਨਸਬ ਲਯੋ

ਮੈਂ ਬਾਦਸ਼ਾਹ ('ਹਜਰਤਿ') ਤੋਂ ਮਰਾਤਬਾ ਹਾਸਲ ਕੀਤਾ ਹੈ

ਪਲਵਲ ਦੇਸ ਪਰਗਨਾ ਭਯੋ ॥੨॥

‘The Raja has granted me an honour and (the territory of) Palwal is my protectorate.(2)

ਅਤੇ ਪਲਵਲ ਦੇਸ (ਮੇਰਾ) ਪਰਗਨਾ ਹੈ ॥੨॥