ਦੋਹਰਾ

Dohira

ਦੋਹਰਾ:

ਕਹਾ ਭਯੋ ਸੁਘਰੇ ਭਏ ਕਰਤ ਜੁਬਨ ਕੋ ਮਾਨ

‘What if you are astute? You must not be proud of your youth.

ਕੀ ਹੋਇਆ (ਜੇ ਤੁਸੀਂ) ਸੁਘੜ ਹੋ ਅਤੇ ਜਵਾਨੀ ਦਾ ਮਾਣ ਕਰਦੇ ਹੋ।

ਬਿਰਹ ਬਾਨ ਮੋ ਕੋ ਲਗੇ ਬ੍ਰਿਥਾ ਦੀਜੈ ਜਾਨ ॥੨੬॥

‘I am afflicted with the arrow of separation, don’t let it dissipate.(26)

ਮੈਨੂੰ ਵਿਯੋਗ ਦਾ ਬਾਣ ਲਗਾ ਹੈ, (ਇਸ ਨੂੰ) ਬਿਰਥਾ ਨਾ ਜਾਣ ਦਿਓ ॥੨੬॥