ਦੋਹਰਾ

DOHRA

ਦੋਹਰਾ:

ਸ੍ਰੋਨਤ ਕੀ ਸਰਤਾ ਤਹਾ ਚਲੀ ਮਹਾ ਅਰਿਰਾਇ

ਉਥੇ ਲਹੂ ਦੀ ਨਦੀ ਖ਼ੂਬ ਸ਼ੋਰ ਮਚਾ ਕੇ ਵਗ ਰਹੀ ਹੈ

ਮੇਦ ਮਾਸ ਮਜਿਯਾ ਬਹੁਤ ਬੈਤਰੁਨੀ ਕੇ ਭਾਇ ॥੧੬੦੭॥

The stream of blood flowed there in flood and it appeared like Vaitarni stream of flesh and morrow.1607.

ਜਿਸ ਵਿਚ ਵੈਤਰਨੀ ਨਦੀ ਵਾਂਗ ਚਰਬੀ, ਮਾਸ, ਮਿਝ ਆਦਿ ਬਹੁਤ ਹੈ ॥੧੬੦੭॥