ਚੌਪਈ ॥

ਚੌਪਈ:

ਜਬ ਦੂਤੀ ਤਹ ਤੇ ਫਿਰਿ ਆਈ ॥

ਜਦ ਦੂਤੀ ਉਥੋਂ ਪਰਤ ਕੇ ਆਈ,

ਯੌ ਪੂਛੌ ਰਾਨੀ ਤਿਹ ਜਾਈ ॥

ਤਾਂ ਰਾਣੀ ਨੇ ਉਸ ਨੂੰ ਜਾ ਕੇ ਪੁਛਿਆ,

ਕਹੁ ਅਲਿ ਮੀਤ ਕਬੈ ਹ︀ਯਾਂ ਐ ਹੈ ॥

ਹੇ ਸਖੀ! ਦਸ, (ਮੇਰਾ) ਮਿਤਰ ਇਥੇ ਕਦ ਆਵੇਗਾ

ਹਮਰੇ ਚਿਤ ਕੋ ਤਾਪ ਮਿਟੈ ਹੈ ॥੧੯॥

ਅਤੇ ਮੇਰੇ ਚਿਤ ਦਾ ਤਾਪ ਮਿਟਾਏਗਾ ॥੧੯॥