ਚੌਪਈ

Chaupaee

ਚੌਪਈ:

ਜਿਹ ਤੁਮ ਚਾਹਹੁ ਤਿਸੈ ਲੈ ਆਵਹਿ

ਜਿਸ ਨੂੰ ਤੁਸੀਂ ਚਾਹੁੰਦੇ ਹੋ, ਉਸੇ ਨੂੰ ਲੈ ਆਉਂਦੀ ਹਾਂ।

ਅਬ ਹੀ ਤੁਹਿ ਸੋ ਆਨਿ ਮਿਲਾਵਹਿ

‘Whosoever you want, could be brought to delight you.

ਹੁਣ ਹੀ ਤੁਹਾਨੂੰ ਆਣ ਮਿਲਾਉਂਦੀ ਹਾਂ।

ਤਾ ਸੋ ਭੋਗ ਮਾਨਿ ਰੁਚਿ ਕੀਜੈ

ਉਸ ਨਾਲ ਮਨ ਚਾਹੇ ਭੋਗ ਕਰੋ।

ਮਧੁਰ ਬਚਨ ਸ੍ਰਵਨਨ ਸੁਨਿ ਲੀਜੈ ॥੨੨॥

‘You enjoy sex with her profoundly and heed to my solemn oration.’(22)

ਇਹ ਮਿਠੇ ਬੋਲ ਕੰਨਾਂ ਨਾਲ ਸੁਣ ਲਵੋ ॥੨੨॥

ਯੌ ਰਾਜਾ ਸੋ ਬੈਨ ਸੁਨਾਵਹਿ

‘You enjoy sex with her profoundly and heed to my solemn oration.’(22)

ਇਸ ਤਰ੍ਹਾਂ ਰਾਜੇ ਨਾਲ ਗੱਲਾਂ ਕਰਦੀ ਸੀ

ਬਹੁਰਿ ਜਾਇ ਰਾਨੀਯਹਿ ਭੁਲਾਵਹਿ

She would talk to the Raja as such and create confusion in the mind of the Rani (co-wife),

ਅਤੇ ਫਿਰ ਜਾ ਕੇ ਰਾਣੀਆਂ ਨੂੰ ਭੁਲੇਖੇ ਵਿਚ ਪਾਂਦੀ ਸੀ।

ਜੌ ਹਮ ਤੈ ਨਿਕਸਨ ਪ੍ਰਭੁ ਪਾਵੈ

She would talk to the Raja as such and create confusion in the mind of the Rani (co-wife),

ਜੇ ਰਾਜਾ (ਸਾਡੀ ਫਾਹੀ) ਤੋਂ ਨਿਕਲੇਗਾ,

ਅਨਿਕ ਤ੍ਰਿਯਨ ਸੋ ਭੋਗ ਕਮਾਵੈ ॥੨੩॥

By telling her, ‘If he gets out of our noose, only then he could have sex with some other woman.’(23)

ਤਦ ਹੀ ਹੋਰ ਔਰਤਾਂ ਨਾਲ ਭੋਗ ਕਮਾਵੇਗਾ ॥੨੩॥