ਚੌਪਈ ॥

ਚੌਪਈ:

ਜਬ ਇਹ ਭਾਤਿ ਜਾਰਿ ਸੁਨ ਪਾਯੋ ॥

ਜਦ ਯਾਰ ਨੇ ਇਸ ਤਰ੍ਹਾਂ ਸੁਣਿਆ

ਇਹੈ ਹ੍ਰਿਦੈ ਭੀਤਰ ਠਹਰਾਯੋ ॥

ਤਾਂ ਹਿਰਦੇ ਵਿਚ ਇਹੀ ਨਿਸਚਿਤ ਕੀਤਾ

ਮੋਹਿ ਬੁਲਾਵਤ ਹੈ ਬਡਭਾਗੀ ॥

ਕਿ ਮੈਨੂੰ ਵਡਭਾਗਣ ਬੁਲਾਉਂਦੀ ਹੈ।

ਯਾ ਕੀ ਲਗਨਿ ਮੋਹਿ ਪਰ ਲਾਗੀ ॥੬॥

ਉਸ ਦੀ ਲਗਨ ਮੇਰੇ ਨਾਲ ਲਗੀ ਹੋਈ ਹੈ ॥੬॥

ਤਾ ਕੇ ਪਾਸ ਤੁਰਤ ਚਲਿ ਗਯੋ ॥

(ਉਹ) ਉਸ ਪਾਸ ਤੁਰਤ ਚਲਾ ਗਿਆ।

ਬਹੁ ਬਿਧਿ ਭੋਗ ਕਮਾਵਤ ਭਯੋ ॥

ਉਸ ਨਾਲ ਬਹੁਤ ਤਰ੍ਹਾਂ ਦੀ ਕਾਮ-ਕ੍ਰੀੜਾ ਕੀਤੀ।

ਕੇਲ ਕਮਾਇ ਪਲਟਿ ਗ੍ਰਿਹ ਆਯੋ ॥

ਕਾਮ-ਕੇਲ ਕਰ ਕੇ ਘਰ ਨੂੰ ਪਰਤ ਆਇਆ।

ਤਾ ਕੋ ਭੇਦ ਨ ਕਾਹੂ ਪਾਯੋ ॥੭॥

ਇਸ ਗੱਲ ਦਾ ਭੇਦ ਕੋਈ ਵੀ ਨਾ ਸਮਝ ਸਕਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੦॥੩੪੮੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੦॥੩੪੮੫॥ ਚਲਦਾ॥