ਚੌਪਈ ॥
Chaupaee
ਚੌਪਈ:
ਪਹਰ ਏਕ ਬੀਤੇ ਪੁਨ ਜਾਗਿਯੋ ॥
ਇਕ ਪਹਿਰ ਬੀਤਣ ਤੇ ਫਿਰ ਜਾਗਿਆ।
ਤ੍ਰਸਤ ਤ੍ਰਿਯਾ ਕੇ ਗਰ ਸੋ ਲਾਗਿਯੋ ॥
He woke up after another watch had passed and, under extreme compulsion, took the woman in the embrace.
ਡਰਦੇ ਹੋਏ ਨੇ ਇਸਤਰੀ ਨੂੰ ਗਲੇ ਨਾਲ ਲਗਾ ਲਿਆ।
ਜੋ ਤ੍ਰਿਯ ਕਹਿਯੋ ਵਹੈ ਤਿਨ ਕੀਨੋ ॥
ਜੋ ਇਸਤਰੀ ਨੇ ਕਿਹਾ ਉਹੀ ਉਸ ਨੇ ਕੀਤਾ
ਬਹੁਰਿ ਨਾਹਿ ਕੋ ਨਾਮੁ ਨ ਲੀਨੋ ॥੧੩॥
Whatever she asked for he did and, thereafter, never yearned for a woman.(13)(1)
ਅਤੇ ਫਿਰ ਨਾਂਹ ਕਰਨ ਦਾ ਨਾਂ ਤਕ ਨਾ ਲਿਆ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੮॥੨੩੦੯॥ਅਫਜੂੰ॥
118th Parable of Auspicious Chritars Conversation of the Raja and the Minister, Completed With Benediction.(118)(2307)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੧੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੮॥੨੩੦੯॥ ਚਲਦਾ॥