ਦੋਹਰਾ ॥
ਦੋਹਰਾ:
ਜੋ ਬਨਿਤਾ ਪਤਿ ਆਪਨੋ ਤ︀ਯਾਗ ਔਰ ਪੈ ਜਾਇ ॥
The woman, who abandons her husband and goes to others,
ਜੋ ਇਸਤਰੀ ਆਪਣੇ ਪਤੀ ਨੂੰ ਤਿਆਗ ਕੇ ਹੋਰ ਕੋਲ ਜਾਂਦੀ ਹੈ
ਸੋ ਐਸੋ ਪੁਨਿ ਤੁਰਤ ਹੀ ਕ︀ਯੋ ਨਹਿ ਲਹਤ ਸਜਾਇ ॥੭੩॥
Why shouldn’t that woman be punished immediately?(73)(1)
ਤਾਂ ਉਹ ਫਿਰ ਤੁਰਤ ਹੀ ਅਜਿਹੀ ਸਜ਼ਾ ਕਿਉਂ ਨਹੀਂ ਲੈਂਦੀ ॥੭੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੭॥੧੭੯੭॥ਅਫਜੂੰ॥
Ninety-seventh Parable of Auspicious Chritars Conversation of the Raja and the Minister, Completed with Benediction. (97)(1 797)
ਇਥੇ ਸ੍ਰੀ ਚਰਿਤੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੭॥੧੭੯੭॥ ਚਲਦਾ॥