ਦੋਹਰਾ ॥

ਦੋਹਰਾ:

ਏਕ ਮੁਗਲ ਤਿਹ ਨ੍ਰਹਾਤ ਕੈ ਰੀਝ︀ਯੋ ਅੰਗ ਨਿਹਾਰਿ ॥

ਇਕ ਮੁਗ਼ਲ ਉਸ ਦਾ ਨਹਾਣ ਵੇਲੇ ਸ਼ਰੀਰ ਵੇਖ ਕੇ ਮੋਹਿਤ ਹੋ ਗਿਆ।

ਗਿਰਿਯੋ ਮੂਰਛਨਾ ਹ੍ਵੈ ਧਰਨਿ ਬਿਰਹਾ ਤਨ ਗਯੋ ਮਾਰਿ ॥੨॥

ਬਿਰਹੋਂ (ਦਾ ਬਾਣ) ਵਜਣ ਕਾਰਨ (ਉਹ) ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ ॥੨॥