ਚੌਪਈ

Chaupaee

ਚੌਪਈ:

ਕਹਿਯੋ ਨ੍ਰਿਪਤਿ ਮੁਹਿ ਭੇਦ ਬਤਾਵਹੁ

ਰਾਜੇ ਨੇ ਕਿਹਾ, ਮੈਨੂੰ ਭੇਦ ਦੀ ਗੱਲ ਦਸੋ।

ਰੋਸਨ ਰਾਇ ਹ੍ਰਿਦੈ ਲਜਾਵਹੁ

Raja said, ‘Reveal the secret to me and don’t hesitate at all.

ਹੇ ਰੋਸ਼ਨਿ ਰਾਇ! ਹਿਰਦੇ ਵਿਚ ਜ਼ਰਾ ਵੀ ਸੰਕੋਚ ਨਾ ਕਰੋ।

ਤੁਮਰੀ ਕਹੀ ਹ੍ਰਿਦੈ ਮੈ ਰਾਖੋ

(ਮੈਂ) ਤੁਹਾਡੀ ਕਹੀ ਗੱਲ ਹਿਰਦੇ ਵਿਚ ਰਖਾਂਗਾ

ਭੇਦ ਔਰ ਤਨ ਕਛੂ ਭਾਖੋ ॥੨੦॥

‘Whatever you tell me, I will preserve it in my heart and will not betray.’(20)

ਅਤੇ ਕਿਸੇ ਨੂੰ (ਤੁਹਾਡਾ) ਭੇਦ ਨਹੀਂ ਦਸਾਂਗਾ ॥੨੦॥